ਹੋਲੇ ਮੁਹੱਲੇ ਦੇ ਮੋਕੇ ਤੇ ਤਿੰਨ ਰੋਜਾ ਲੰਗਰ ਲਗਾਇਆ

PPN0403201517 PPN0403201518

ਪੱਟੀ, 4 ਮਾਰਚ (ਰਣਜੀਤ ਸਿੰਘ ਮਾਹਲਾ,ਅਵਤਾਰ ਸਿੰਘ ਢਿੱਲੋ) – ਹੋਲੇ ਮੁਹੱਲੇ ਦੇ ਮੋਕੇ ਤੇ ਬਾਮ੍ਹਣੀ ਵਾਲਾ ਰੋਡ ਪੱਟੀ ਵਿੱਖੇ ਤਿੰਨ ਰੋਜਾ ਲੰਗਰ ਲਗਾਇਆ ਗਿਆ।ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਲੰਗਰ ਦੀ ਸੁਰੂਆਤ ਕੀਤੀ ਗਈ।ਇਸ ਮੋਕੇ ਤੇ ਲੰਗਰ ਪ੍ਰਬੰਧਕ ਕਮੇਟੀ ਦੇ ਮੈਬਰਾਂ ਬਾਬਾ ਰਜਿੰਦਰ ਸਿੰਘ, ਸੁਖਚੈਨ ਸਿੰਘ ਐਮ.ਸੀ, ਸੋਨੂੰ ਉਪਲ ਐਮ.ਸੀ, ਰਾਜਪਾਲ ਸਿੰਘ, ਜੋਸਨ, ਅਮਰਜੀਤ ਸਿੰਘ ਰਜਵੰਤ ਸਿੰਘ ਆਦਿ ਨੇ ਦੱਸਿਆ ਕਿ ਸਾਧ ਸੰਗਤਾਂ ਦੇ ਸਹਿਯੋਗ ਨਾਲ ਉਹ ਪਿਛਲੇ ਚਾਰ ਸਾਲ ਤੋ ਲੰਗਰ ਦੀ ਸੇਵਾ ਨਿਭਾਅ ਰਿਹੇ ਹਨ।







from Punjab Post http://ift.tt/1zMRhzM
thumbnail
About The Author

Web Blog Maintain By RkWebs. for more contact us on rk.rkwebs@gmail.com

0 comments