ਸੰਸਾਰ ਪ੍ਰਸਿੱਧ ਕਬੱਡੀ ਸਟਾਪਰ ਤੇ ਚਪੇੜਾਂ ਦੀ ਮਸ਼ੀਨ ਰਾਣਾ ਵੰਝ ਅਮਰੀਕਾ ਦੌਰੇ ਤੇ

unnamedਫਰੀਮਾਂਟ : ਸੰਸਾਰ ਪ੍ਰਸਿੱਧ ਕਬੱਡੀ ਸਟਾਪਰ ਤੇ ਚਪੇੜਾਂ ਦੀ ਮਸ਼ੀਨ ਰਾਣਾ ਵੰਝ ਅੱਜ ਕੱਲ੍ਹ ਅਮਰੀਕਾ ਦੌਰੇ ਤੇ ਆਏ ਹੋਏ ਹਨ ਜਿੱਥੇ ਨਿੱਝਰ ਬ੍ਰਦਰਜ਼ ਤੇ ਹੋਰ ਖੇਡ ਪ੍ਰੇਮੀਆਂ ਵੱਲੋਂ ਉਨ੍ਹਾਂ ਦਾ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਰਾਣਾ ਵੰਝ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚੋਗਾਵਾਂ ਦੇ ਰਹਿਣ ਵਾਲੇ ਹਨ ਇਹਨਾਂ ਨੇ ਕਬੱਡੀ ਦੇ ਖੇਤਰ ਵਿਚ ਬਹੁਤ ਮਲਾਂ ਮਾਰੀਆਂ ਹਨ। ਦੁਨੀਆ ਭਰ ਵਿਚ ਉਨ੍ਹਾਂ ਦੇ ਮੁਕਾਬਲੇ ਵਿਚ ਅਜੇ ਤਕ ਕਬੱਡੀ ਦਾ ਕੋਈ ਸਟਾਪਰ ਪੈਦਾ ਨਹੀਂ ਹੋ ਸਕਿਆ ਜਿਸਨੇ ਹਰਜੀਤ ਬਾਜੇਖਾਨਾ ਤੋਂ ਲੈ ਕੇ ਹਰ ਇਕ ਚੋਟੀ ਦੇ ਰੇਡਰ ਖਿਡਾਰੀ ਨੂੰ ਰੋਕਣ ਵਿਚ ਸਫਲਤਾ ਹਾਸਲ ਨਾ ਕੀਤੀ ਹੋਵੇ। ਉਨ੍ਹਾਂ ਨਾਲ ਸ. ਕੁਲਵੰਤ ਸਿੰਘ ਨਿੱਝਰ ਦੇ ਫ਼ੋਨ 510.299.0224 ‘ਤੇ ਸੰਪਰਕ ਕੀਤਾ ਜਾ ਸਕਦਾ ਹੈ



from Punjab News – Latest news in Punjabi http://ift.tt/2cJAuNh
thumbnail
About The Author

Web Blog Maintain By RkWebs. for more contact us on rk.rkwebs@gmail.com

0 comments