ਸਟਾਕਟਨ : ਵਾਸੀ ਸ. ਜਸਵੀਰ ਸਿੰਘ ਦੇ ਪਿਤਾ ਸ. ਮਹਿੰਗਾ ਸਿੰਘ ਦਾ 2 ਮਾਰਚ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦਾ ਪਿਛਲਾ ਪਿੰਡ ਲਾਲੋਵਾਲ ਜਿਲ੍ਹਾ ਹੁਸ਼ਿਆਰਪਰ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ 7 ਮਾਰਚ ਨੂੰ Cherokee Memorial Park, Hwy 99 at Harney Lane, Lodi CA 95240 ਵਿਖੇ ਸਵੇਰੇ 10 ਵਜੇ ਕੀਤਾ ਜਾਵੇਗਾ।
from Punjab News - Latest news in Punjabi http://ift.tt/1Eohk6p

0 comments