ਭਿਖੀਵਿੰਡ, 8 ਮਾਰਚ (ਲਖਵਿੰਦਰ ਗੋਲਣ / ਲਖਵਿੰਦਰ ਸਿੰਘ) – ਹੋਲੇ ਮੁਹੱਲੇ ਮੌਕੇ ਅਨੰਦਪੁਰ ਸਾਹਿਬ ਵਿਖੇ ਜਥੇ ਸਮੇਤ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ, ਭਾਈ ਨਛੱਤਰ ਸਿੰਘ ਆਸਟਰੀਆ (ਭੈਣੀ ਮੱਸਾ ਸਿੰਘ) ਅਤੇ ਹੋਰ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦੇ ਹੋਏ।
from Punjab Post http://ift.tt/18tVIsw

0 comments