ਸੈਨਹੋਜ : ਸੈਨਹੋਜੇ ਨਿਵਾਈ ਸ. ਮੋਹਣ ਸਿੰਘ ਦੀ ਪਤਨੀ ਨਿਰੰਜਣ ਕੌਰ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ। ਉਨ੍ਹਾਂ ਦਾ ਪਿਛਲਾ ਪਿੰਡ ਹਰੀਪਪੁਰ ਜ਼ਿਲ੍ਹਾ ਜਲੰਧਰ ਸੀ।ਉਨ੍ਹਾਂ ਦ ਅੰਤਿਮ ਸੰਸਕਾਰ 3 ਅਪ੍ਰੈਲ ਨੂੰ Chapel of Chimes located at 32992 Mission Blvd Hayward, CA 94544 ਵਿਖੇ 1 ਵਜੇ ਤੋਂ 4 ਵਜੇ ਦਰਮਿਆਨ ਹੋਵੇਗਾ। ਅੰਤਿਮ ਅਰਦਾਸ Sikh Gurdwara San Jose located at 3636 Murillo Ave San Jose, 31 ਵਿਖੇ ਸ਼ਾਮ 4 ਵਜੇ ਤੋਂ 5:30 ਵਜੇ ਤੱਕ ਹੋਵੇਗੀ। ਪਰਿਵਾਰ ਨਾਲ 408-623-2452 ਅਤੇ 408-661-3529 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
from Punjab News - Latest news in Punjabi http://ift.tt/19IgdCS
0 comments