ਨਵੀਂ ਦਿੱਲੀ, 24 ਜੂਨ :ਬਰਤਾਨੀਆ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਬਾਅਦ ਬਾਜ਼ਾਰ ਵਿੱਚ ਉਥਲ ਪੁਥਲ ਤੋਂ ਘਬਰਾਏ ਨਿਵੇਸ਼ਕਾਂ ਨੂੰ ਸ਼ਾਂਤ ਕਰਦਿਆਂ ਸਰਕਾਰ ਅਤੇ ਆਰਬੀਆਈ ਨੇ ਅੱਜ ਕਿਹਾ ਕਿ ‘ਬ੍ਰਿਐਗਜ਼ਿਟ’ ਬਾਅਦ ਭਾਵੇਂ ਬਰਤਾਨੀਆ ਵਿੱਚ ਕਿੰਨੀ ਵੀ ਗਿਰਾਵਟ ਆਵੇ, ਇਸ ਦਾ ਭਾਰਤ ਦੀ ਢਾਂਚਾਗਤ ਸੁਧਾਰਾਂ ਵਾਲੀਆਂ ਯੋਜਨਾਵਾਂ ਨਾਲ ਲੈਸ ਵੱਡੀ ਆਰਥਿਕ ਨੀਤੀ ਟਾਕਰੇ ਦੇ ਸਮਰੱਥ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਆਰਥਿਕ ਬਾਜ਼ਾਰ ’ਤੇ ਇਸ ਦਾ ਜ਼ਿਆਦਾ ਦਿਨਾਂ ਤਕ ਅਸਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਜੀਐਸਟੀ ਬਿੱਲ ਜਲਦੀ ਪਾਸ ਕਰਾਉਣ ਸਮੇਤ ਵਿਕਾਸਮੁਖੀ ਸੁਧਾਰਾਂ ਵਾਲਾ ਏਜੰਡਾ ਦ੍ਰਿੜਤਾ ਨਾਲ ਜਾਰੀ ਰੱਖਣ ਦਾ ਅਹਿਦ ਲਿਆ। ਇਸ ਦੌਰਾਨ ਆਰਬੀਆਈ ਗਵਰਨਰ ਰਘੂਰਾ
from Punjab News – Latest news in Punjabi http://punjabnewsusa.com/2016/06/%e0%a8%b8%e0%a8%b0%e0%a8%95%e0%a8%be%e0%a8%b0-%e0%a8%a4%e0%a9%87-%e0%a8%86%e0%a8%b0%e0%a8%ac%e0%a9%80%e0%a8%86%e0%a8%88-%e0%a8%b5%e0%a9%b1%e0%a8%b2%e0%a9%8b%e0%a8%82-%e0%a8%a8%e0%a8%bf%e0%a8%b5/
0 comments