ਸੋਲਵਾਂ ਸਾਲਾਨਾ ਸਪੋਰਟਸ ਪਿਕਨਿਕ 2 ਅਕਤੂਬਰ ਨੂੰ

rassakashiਸੋਲਾਨੋ ਕਾਉਂਟੀ ਸਪੋਰਟਸ ਕਲੱਬ ਅਤੇ ਗੁਰੂ ਨਾਨਲ ਸਿੱਖ ਟੈਂਪਲ ਕਮੇਟੀ ਵੱਲੋਂ ਸਾਧ ਸੰਗਤ ਦੇ ਸਹਿਯੋਗ ਨਾਲ 2 ਅਕਤੂਬਰ ਨੂੰ ਗੁਰੂ ਨਾਨਕ ਸਿੱਖ ਟੈਂਪਲ ਫੇਅਰਫੀਲਡ ਵਿਖੇ 16ਵਾਂ ਸਾਲਾਨਾ ਸਪੋਰਟਸ ਪਿਕਨਿਕ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਸ਼ੋਕਰ ਦੇ ਮੈਚ ਹੋਣਗੇ। 4 ਸਾਲ ਦੇ ਬੱਚਿਆਂ ਤੋਂ ਲੈ ਕੇ 70 ਸਾਲ ਦੇ ਬਜ਼ੁਰਗਾਂ ਤੱਕ ਦੌੜਾਂ ਕਰਵਾਈਆਂ ਜਾਣਗੀਆਂ। ਰੱਸਾ-ਕੱਸੀ, ਚਾਟੀ ਦੌੜ ਅਤੇ ਹੋਰ ਬਹੁਤ ਦਿਲਚਸਪ ਖੇਡਾਂ ਹੋਣਗੀਆਂ। ਹੋਰ ਜਾਣਕਾਰੀ ਲਈ ਭਿੰਦਰ ਸਿੰਘ ਸੰਧੂ ਤੋਂ 707.334.7820 ਨੰਬਰ ‘ਤੇ ਲਈ ਜਾ ਸਕਦੀ ਹੈ।



from Punjab News – Latest news in Punjabi http://ift.tt/2cntXEq
thumbnail
About The Author

Web Blog Maintain By RkWebs. for more contact us on rk.rkwebs@gmail.com

0 comments