ਕੈਨੇਡਾ ਵਿੱਚ ਸਿੱਖ ਵਰਕਰਾਂ ਨੂੰ ਹੈਲਮਟ ਤੋਂ ਨਾ ਮਿਲੀ ਛੋਟ

ਟੋਰਾਂਟੋ, 23 ਸਤੰਬਰ : ਕੈਨੇਡਾ ਦੀ ਅਦਾਲਤ ਨੇ ਤਿੰਨ ਸਿੱਖ ਟਰੱਕ ਡਰਾਈਵਰਾਂ ਨੂੰ ਹੁਕਮ ਦਿੱਤੇ ਹਨ ਕਿ ਉਨ੍ਹਾਂ ਨੂੰ ਕੰਮ ਦੌਰਾਨ ਹੈਲਮਟ ਪਾਉਣੇ ਪੈਣਗੇ। ਅਦਾਲਤ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਨਿਯਮਾਂ ’ਚ ਛੋਟ ਨਹੀਂ ਦਿੱਤੀ ਜਾ ਸਕਦੀ। ਇਸ ਫ਼ੈਸਲੇ ਨਾਲ ਧਾਰਮਿਕ ਵਿਤਕਰੇ ਸਬੰਧੀ 10 ਸਾਲ ਪੁਰਾਣੀ ਕਾਨੂੰਨੀ ਲੜਾਈ ਦਾ ਅੰਤ ਹੋ ਗਿਆ ਹੈ।

ਮਾਂਟਰੀਅਲ ਬੰਦਰਗਾਹ ’ਤੇ ਕੰਟੇਨਰ ਟਰੱਕ ਚਲਾਉਣ ਵਾਲੇ ਤਿੰਨ ਸਿੱਖਾਂ ਨੇ ਦਲੀਲ ਦਿੱਤੀ ਸੀ ਕਿ ਉਹ ਕਿਉਬੈਕ ਅਤੇ ਕੈਨੇਡੀਅਨ ਚਾਰਟਰ ਅਧਿਕਾਰਾਂ ਤਹਿਤ ਦਸਤਾਰ ਸਜਾ ਕੇ ਕੰਮ ’ਤੇ ਆਉਣ ਦੇ ਹੱਕਦਾਰ ਹਨ।



from Punjab News – Latest news in Punjabi http://ift.tt/2cYabmZ
thumbnail
About The Author

Web Blog Maintain By RkWebs. for more contact us on rk.rkwebs@gmail.com

0 comments