ਇਸ਼ਰਤ ਫਾਈਲਾਂ ਗੁਆਚਣ ਬਾਰੇ ਕੇਸ ਦਰਜ

12509cd-_ishrat-jahan-227x300ਨਵੀਂ ਦਿੱਲੀ, 25 ਸਤੰਬਰ : ਦਿੱਲੀ ਪੁਲੀਸ ਨੇ ਇਸ਼ਰਤ ਜਹਾਂ ਨਾਲ ਸਬੰਧਿਤ ਫਾਈਲਾਂ ਗੁਆਚਣ ਸਬੰਧੀ ਅੱਜ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਉਨ੍ਹਾਂ ਮਾਮਲੇ ਦੀ ਪੜਤਾਲ ਆਰੰਭ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਦਸਤਾਵੇਜ਼ ਗ੍ਰਹਿ ਮੰਤਰਾਲੇ ਦੇ ਨੌਰਥ ਬਲਾਕ ਦਫ਼ਤਰ ਤੋਂ ਗੁੰਮੇ ਸਨ। ਭਾਰਤ ਸਰਕਾਰ ਦੇ ਅੰਡਰ ਸੈਕਟਰੀ ਵੀ ਕੇ ਉਪਾਧਿਆਏ ਨੇ ਸੰਸਦ ਮਾਰਗ ਪੁਲੀਸ ਸਟੇਸ਼ਨ ’ਚ ਧਾਰਾ 409 ਤਹਿਤ ਐਫਆਈਆਰ ਦਰਜ ਕਰਵਾਈ ਹੈ। ਪਹਿਲਾਂ ਇਹ ਜਾਂਚ ਸੀਬੀਆਈ ਵੱਲੋਂ ਕੀਤੀ ਜਾਣੀ ਸੀ ਪਰ ਬਾਅਦ ’ਚ ਜਾਂਚ ਪੁਲੀਸ ਹਵਾਲੇ ਕਰਨ ਦਾ ਫ਼ੈਸਲਾ ਲਿਆ ਗਿਆ।



from Punjab News – Latest news in Punjabi http://ift.tt/2dcCpej
thumbnail
About The Author

Web Blog Maintain By RkWebs. for more contact us on rk.rkwebs@gmail.com

0 comments