ਔਰੰਗਾਬਾਦ, 17 ਸਤੰਬਰ : ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਦੇ ਲੜਕੇ ਵਲੋਂ ਇੱਕ ਨੌਜਵਾਨ ਨੂੰ ਚਾਕੂ ਮਾਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਵਿਧਾਇਕ ਦੇ ਲੜਕੇ ਉਤੇ ਦੋਸ਼ ਸੀ ਕਿ ਉਸ ਨੇ ਨੌਜਵਾਨ ਨੂੰ ਇਸ ਲਈ ਚਾਕੂ ਮਾਰਿਆ ਕਿਉਂਕਿ ਉਹ ਉਸ ਤੋਂ ਮੋਟਰਸਾਈਕਲ ਰਾਹੀਂ ਅੱਗੇ ਲੰਘ ਰਿਹਾ ਸੀ ਪਰ ਪੁਲੀਸ ਨੇ ਦਾਅਵਾ ਕੀਤਾ ਕਿ ਇਸ ਕੇਸ ਦਾ ਸੜਕ ਉਤੇ ਹੋਈ ਹਿੰਸਾ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਸਗੋਂ ਇਹ ਪੁਰਾਣੀ ਦੁਸ਼ਮਣੀ ਦਾ ਨਤੀਜਾ ਹੈ। ਔਰੰਗਾਬਾਦ ਦੇ ਐਸਪੀ ਸਤਿਆ ਪ੍ਰਕਾਸ਼ ਨੇ ਵਿਧਾਇਕ ਬਰਿੰਦਰਾ ਸਿਨਹਾ ਦੇ ਲੜਕੇ ਕੁਨਾਲ ਪ੍ਰਤਾਪ ਦੀ ਗਿ੍ਰਫ਼ਤਾਰੀ ਦੀ ਪੁਸ਼ਟੀ ਕੀਤੀ।
from Punjab News – Latest news in Punjabi http://ift.tt/2cGhoI3

0 comments