ਸਟਾਕਹੋਮ : ਫਰਾਂਸ ਦੇ ਜਾਂ ਪੀਅਰੇ ਸੋਵੇਜ, ਬ੍ਰਿਟੇਨ ਦੇ ਜੇ ਫਰੇਜ਼ਰ ਸਟੋਡਾਰਟ ਅਤੇ ਨੈਦਰਲੈਂਡਜ਼ ਦੇ ਬਰਨਾਰਡ ਫੇਰਿੰਗਾ ਨੇ ਅੱਜ ਅਣੂ ਮਸ਼ੀਨਾਂ ਵਿਕਸਤ ਕਰਨ ਲਈ ਰਸਾਇਣ ਵਿਗਿਆਨ ’ਚ ਨੋਬੇਲ ਪੁਰਸਕਾਰ ਜਿੱਤਿਆ ਹੈ। ਇਹ ਦੁਨੀਆਂ ਦੀ ਸਭ ਤੋਂ ਛੋਟੀਆਂ ਮਸ਼ੀਨਾਂ ਹਨ। ਇਹ ਮਸ਼ੀਨਾਂ ਇਕ ਦਿਨ ਛੋਟੇ ਰੋਬੋਟਾਂ ਜਾਂ ਨਕਲੀ ਅੰਗਾਂ ਦੇ ਪੱਠਿਆਂ ਵਜੋਂ ਕੰਮ ਕਰ ਸਕਦੀਆਂ ਹਨ। ਜਿਊਰੀ ਨੇ ਕਿਹਾ ਕਿ ਇਨ੍ਹਾਂ ਵਿਗਿਆਨੀਆਂ ਨੇ ਕੰਟਰੋਲ ਗਤੀ ਨਾਲ ਅਣੂਆਂ ਦਾ ਵਿਕਾਸ ਕੀਤਾ ਜੋ ਊਰਜਾ ਦਾ ਸੰਚਾਰ ਹੋਣ ’ਤੇ ਕਿਸੇ ਵੀ ਟੀਚੇ ਨੂੰ ਪੂਰਾ ਕਰ ਸਕਦੇ ਹਨ।
from Punjab News – Latest news in Punjabi http://ift.tt/2e3vftk
0 comments