ਫੇਸਬੁੱਕ ਨੇ ਪੇਸ਼ ਕੀਤਾ ਮੈਸੇਂਜਰ ਦਾ ‘ਲਾਈਟ’ ਵਰਜ਼ਨ

ਨਿਊਯਾਰਕ : ਫੇਸਬੁੱਕ ਨੇ ਆਪਣੇ ਮੈਸੇਂਜਰ ਦਾ ‘ਲਾਈਟ’ ਵਰਜ਼ਨ ਪੇਸ਼ ਕੀਤਾ ਹੈ। ਕੰਪਨੀ ਨੇ ਇਹ ਕਦਮ ਤਰੱਕੀ ਕਰ ਰਹੇ ਬਾਜ਼ਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਚੁੱਕਿਆ ਹੈ ਜਿੱਥੇ ਹੌਲੀ ਇੰਟਰਨੈਟ ਤੇ ਘੱਟ ਸਮਰੱਥਾ ਵਾਲੇ ਫੋਨ ਜਿਹੇ ਮੁੱਦੇ ਹਨ। ਫੇਸਬੁੱਕ ਨੇ ਕਿਹਾ ਕਿ ਉਹ ਕੀਨੀਆ, ਟਿਊਨੀਸ਼ੀਆ, ਮਲੇਸ਼ੀਆ, ਸ੫ੀਲੰਕਾ ਅਤੇ ਵੈਨਜ਼ੂਏਲਾ ਵਿਚ ਐਂਡ੫ਾਇਡ ਫੋਨਾਂ ਲਈ ਮੈਸੇਂਜਰ ਲਾਈਟ ਸ਼ੁਰੂ ਕਰ ਰਹੀ ਹੈ। ਕੰਪਨੀ ਨੇ ਇਹ ਨਹੀਂ ਦੱਸਿਆ ਕਿ ਇਹ ਹੋਰ ਦੇਸ਼ਾਂ ਵਿਚ ਅਤੇ ਐਪਲ ਲਈ ਕਦੋਂ ਉਪਲਬਧ ਹੋਵੇਗੀ।



from Punjab News – Latest news in Punjabi http://ift.tt/2dNJbFa
thumbnail
About The Author

Web Blog Maintain By RkWebs. for more contact us on rk.rkwebs@gmail.com

0 comments