ਹੁਸ਼ਿਆਰਪੁਰ, 5 ਮਾਰਚ (ਸਤਵਿੰਦਰ ਸਿੰਘ) – ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲਿਆ ਸੰਗਤਾਂ ਲਈ ਰਾਮ ਕਲੋਨੀ ਕੈਪ ਵਿੱਚ ਬਹਾਦਰਪੁਰ ਤੇ ਸ੍ਰੀ ਸਿੰਘ ਸਭਾ ਗੁਰਦੁਆਰਾ ਸਾਹਿਬ ਵਲੋ ਲਗਾਇਆ ਗਿਆ ਲੰਗਰ ਤੇ ਨਾਲ ਹੀ ਲੰਗਰ ਦੇ ਵਿੱਚ ਜੁੱਤੀਆ ਦੀ ਸੇਵਾ ਕਰਦੇ ਹੋਏ ਆਸ਼ਿਸ਼ ਸਿੰਘ, ਦੋਲਤ ਰਾਮ, ਅਮਰੀਕ ਸਿੰਘ, ਹਰਮੇਲ ਸਿੰਘ, ਸਤਪਾਲ ਤੇ ਭੁਪਿਦੰਰ ਸਿੰਘ ਆਦਿ ਤੇ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ।
from Punjab Post http://ift.tt/1BNtq8w
0 comments