ਪੱਟੀ, 1 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਡਿਸਕਸ ਥਰੋ ਦੇ ਅੰਤਰਰਾਸ਼ਟਰੀ ਖਿਡਾਰੀ ਸੁਖਕਿਰਨਦੀਪ ਸਿੰਘ ਗੋਲਡੀ ਦੀ ਪਿਛਲੇਂ ਦਿਨੀਂ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਲਦਾਰ ਰਣਧੀਰ ਸਿੰਘ, ਸੁਰਿੰਦਰ ਸਿੰਘ ਪੱਟੀ, ਤਰਸੇਮ ਸਿੰਘ, ਕੁਲਦੀਪ ਸਿੰਘ ਬੋਪਾਰਾਏ, ਐਸ.ਐਚ.ਓ ਬਲਰਾਜ ਸਿੰਘ, ਸੰਤਾ ਸਿੰਘ ਏ.ਐਸ.ਆਈ, ਸੁਨੀਲ ਕੁਮਾਰ, ਦੀਦਾਰ ਸਿੰਂਘ ਨੇ ਕਿਹਾ ਕਿ ਗੋਲਡੀ ਦੀ ਬੇਵਕਤੀ ਮੌਤ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਖੇਡ ਜਗਤ ਦਾ ਸਿਤਾਰਾ ਵੀ ਟੁੱਟ ਗਿਆ।
from Punjab Post http://ift.tt/1ajJbtz
0 comments