ਮੁੱਖ ਮੰਤਰੀ ਵੱਲੋਂ ਰਾਮਦੇਵ ਨੂੰ ਯੋਗਾ ਕੇਂਦਰ ਸਥਾਪਤ ਕਰਨ ਦੀ ਪੇਸ਼ਕਸ਼

CHANDIGARH, JUNE 9 (UNI):- Yoga Guru Baba Ramdev calls on Patron of the Shiromani Akali Dal (SAD) and Punjab Chief Minister Parkash Singh Badal at Chandigarh on Saturday. UNI PHOTO-31U

ਚੰਡੀਗੜ੍ਹ, 15 ਜੂਨ : ਰਾਮਦੇਵ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਅਾਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਮਨਾਉਣ ਸਬੰਧੀ ਸਮਾਰੋਹ ਵਿੱਚ 19 ਜੂਨ ਨੂੰ ਸ਼ਮੂਲੀਅਤ ਕਰਨ ਦੀ ਪੁਸ਼ਟੀ ਕੀਤੀ। ਗੱਲਬਾਤ ਦੌਰਾਨ ਸ੍ਰੀ ਬਾਦਲ ਨੇ ਰਾਮਦੇਵ ਨੂੰ ਚੰਡੀਗੜ੍ਹ ਦੇ ਨੇੜੇ ਪੰਜਾਬ ਵਿੱਚ ਯੋਗ-ਕਮ-ਆਯੂਰਵੈਦਿਕ ਸੈਂਟਰ ਸਥਾਪਤ ਕਰਨ ਦੀ ਅਪੀਲ ਕਰਦਿਆਂ ਉਸ ਨੂੰ ਮੱਦਦ ਦਿੱਤੇ ਜਾਣ ਦੀ ਪੇਸ਼ਕਸ਼ ਕੀਤੀ।
ਰਾਮਦੇਵ ਨੇ ਮੁੱਖ ਮੰਤਰੀ ਨੂੰ ਇਹ ਸੈਂਟਰ ਸਥਾਪਤ ਕਰਨ ਲਈ ਜ਼ਮੀਨ ਮੁਹੱਈਆ ਕਰਵਾਉਣ ਲਈ ਆਖਿਆ ਅਤੇ ਉਮੀਦ ਪ੍ਰਗਟ ਕੀਤੀ ਕਿ ਇਹ ਪਹਿਲਕਦਮੀ ਯੋਗ ਰਾਹੀਂ ਲੋਕਾਂ ਵਿੱਚ ਸਿਹਤਮੰਦ ਜੀਵਨ ਜਿਉਣ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਮੁੱਖ ਮੰਤਰੀ ਨੇ ਰਾਮਦੇਵ ਨੂੰ ਦੱਸਿਆ ਕਿ ਲੋਕ ਹੁਣ ਸਿਹਤ ਦੇ ਸਬੰਧ ਵਿੱਚ ਬਹੁਤ ਚੇਤੰਨ ਹੋ ਗਏ ਹਨ ਅਤੇ ਉਹ ਤੰਦਰੁਸਤ ਰਹਿਣਾ ਚਾਹੁੰਦੇ ਹਨ।
ਇਹ ਪ੍ਰਸਤਾਵਿਤ ਕੇਂਦਰ ਇੱਕ ਪਾਸੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਮੰਚ ਪ੍ਰਦਾਨ ਕਰੇਗਾ ਅਤੇ ਦੂਜੇ ਪਾਸੇ ਯੋਗ ਨੂੰ ਵਿਗਿਆਨਕ ਲੀਹਾਂ ਉਤੇ ਬੜ੍ਹਾਵਾ ਦੇਣ ਲਈ ਸਹਾਈ ਹੋਵੇਗਾ। ਇਹ ਕੇਂਦਰ ਲੋਕਾਂ ਨੂੰ ਆਯੂਰਵੈਦਿਕ ਇਲਾਜ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਏਗਾ।

ਪੰਜਾਬ ਸਰਕਾਰ  21 ਜੂਨ ਨੂੰ ਮਨਾੲੇਗੀ ਯੋਗ ਦਿਵਸ

ਚੰਡੀਗੜ੍ਹ, 15 ਜੂਨ: ਪੰਜਾਬ ਸਰਕਾਰ  ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਸਬੰਧੀ ਰਾਜ ਦੇ ਸਮੂਹ ਵਧੀਕ ਮੁੱਖ ਸਕੱਤਰਾਂ, ਵਿੱਤ ਕਮਿਸ਼ਨਰਾਂ, ਪ੍ਰਮੁੱਖ ਸਕੱਤਰਾਂ ਨੂੰ ਉਸ ਵਿੱਚ ਭਾਗ ਲੈਣ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ। ਰਾਜ ਸਰਕਾਰ ਨੇ ਬੁਲਾਰੇ ਨੇ ਦੱਸਿਆ ਕਿ ਯੋਗ ਦਿਵਸ 21 ਜੂਨ ਨੂੰ ਸਵੇਰੇ 7 ਵਜੇ ਤੋਂ 7:35 ਵਜੇ ਤੱਕ ਬੋਗਨ ਵਿਲਾ ਗਾਰਡਨ ਵਿਖੇ ਮਨਾਇਆ ਜਾਣਾ ਹੈ। ਉਨ੍ਹਾਂ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ ਅਧੀਨ ਕੰਮ ਕਰ ਰਹੇ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਵਿੱਚ ਭਾਗ ਲੈਣ ਲਈ ਆਖਣ ਦੀ ਹਦਾਇਤ ਕੀਤੀ ਹੈ।



from Punjab News - Latest news in Punjabi http://ift.tt/1IgSXWO
thumbnail
About The Author

Web Blog Maintain By RkWebs. for more contact us on rk.rkwebs@gmail.com

8 comments

  1. Stellar Data Recovery Activation Key Crack may be a extraordinary data recovery software. It helps you from the recovery of data which hava been misplaced because of to any reason. Considerably more, it recover data which dropped from hard disk at the same time as removable drives. This software is mostly a comprehensive method of your dilemmas. Also, the software incorporates advanced features for the recovery of photos, files, paperwork, videos, e-mail etc. This is the good tool for the recovery of shed data from NTFS, Excessive fat, exFAT files system and subsequent to doing this it will save them into new files. It works on completely different storage media like memory cards and hard drives. Add further, where the system will not be bootable, it arrives accompanied by a Boot CD.

    ReplyDelete
  2. It is actually a nice and useful piece of information. I’m
    glad that you shared this helpful information with us.
    Please stay us up to date like this. Thank you for sharing.
    tenorshare reiboot pro crack
    wifispoof crack
    supernova studio crack

    ReplyDelete
  3. Thanks for sharing Nice post. Thanks for sharing this post.nice information.the more interesting and.

    nextup textaloud crack

    ReplyDelete
  4. tweakbit-pcrepairkit-crack is a complete and ideal package used to clean, speed up, and repair your PC in just seconds. There are many types of computers and laptops that go wrong and produce errors sometimes.
    freeprokeys

    ReplyDelete
  5. You manage to go above and beyond for every piece of job that you do. Great work!


    format factory crack

    diskdigger crack

    ReplyDelete
  6. time. Hello! I'm browsing your blog at work on my new Apple iPhone!
    I just wanted to say that I like to read your blog and look forward to everything you write! Keep up the good work! Let me say that your article is amazing. The clarity of what you are sending is great and I can assume that you are familiar with this topic. Hi, I just reviewed your blog via Google,
    and I found it really instructive. I'm going to Brussels.
    I will be grateful if you will continue to do so in the future.
    Most people will benefit from your writing.
    sketchup pro crack
    inpixio photo editor crack
    vipre antivirus crack
    coolmuster android assistant crack

    ReplyDelete