ਮਿਆਂਮਾਰ ਵਿੱਚ ਫ਼ਿਰਕੂ ਹਿੰਸਾ ਦੌਰਾਨ ਮਸਜਿਦ ਦੀ ਭੰਨ-ਤੋੜ

ਬਾਗੋ (ਮਿਆਂਮਾਰ), 24 ਜੂਨ  : ਮਿਆਂਮਾਰ ਵਿੱਚ ਗੁਆਂਢੀਆਂ ਦਰਮਿਆਨ ਮਾਮੂਲੀ ਲੜਾਈ ਨੇ ਬੀਤੀ ਰਾਤ ਫ਼ਿਰਕੂ ਫ਼ਸਾਦ ਦਾ ਰੂਪ ਧਾਰ ਲਿਆ। ਇਸ ਦੌਰਾਨ ਵੱਡੀ ਗਿਣਤੀ ਬੋਧੀਆਂ ਨੇ ਇਕ ਮਸਜਿਦ ਉਤੇ ਹਮਲਾ ਕਰ ਕੇ ਇਸ ਦੀ ਭੰਨ-ਤੋੜ ਕੀਤੀ। ਇਹ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਅਤੇ ਮੁਕਾਮੀ ਲੋਕਾਂ ਨੇ ਦੱਸਿਆ ਕਿ ਦਹਿਸ਼ਤ ਮਾਰੇ ਮੁਸਲਮਾਨਾਂ ਨੂੰ ਇਸ ਕਾਰਨ ਪੁਲੀਸ ਥਾਣੇ ਵਿੱਚ ਪਨਾਹ ਲੈਣੀ ਪਈ। ਬਾਗੋ ਸੂਬੇ ਦੇ ਇਕ ਪਿੰਡ ਵਿੱਚ ਮੁਸਲਮਾਨਾਂ ਵੱਲੋਂ ਇਕ ਮਦਰੱਸਾ ਖੋਲ੍ਹਣ ਦਾ ਕੁਝ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ਨਾਲ ਸ਼ੁਰੂ ਹੋਇਆ। ਇਸ ਤੋਂ ਬਾਅਦ ਕਰੀਬ 200 ਬੋਧੀਆਂ ਨੇ ਰਾਤੀਂ ਮੁਸਲਿਮ ਇਲਾਕੇ ਵਿੱਚ ਧਾਵਾ ਬੋਲ ਦਿੱਤਾ। ਪਿੰਡ ਦੇ ਇਕ ਪ੍ਰਸ਼ਾਸਕ ਹਲਾ ਤਿੰਤ ਨੇ ਦੱਸਿਆ, ‘‘ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਇਕ ਮੁਸਲਮਾਨ ਮਰਦ ਤੇ ਬੋਧੀ ਔਰਤ ਦਾ ਝਗੜਾ ਹੋ ਗਿਆ ਤੇ ਲੋਕ ਉਸ ਨਾਲ ਆ ਕੇ ਲੜਨ ਲੱਗੇ।’’ ਇਸ ਮੌਕੇ ਮਸਜਿਦ ਦੀ ਭੰਨ-ਤੋੜ ਕੀਤੇ ਜਾਣ ਨਾਲ ਇਸ ਦਾ ਇਕ ਹਿੱਸਾ ਨੁਕਸਾਨਿਆ ਗਿਆ। ਉਨ੍ਹਾਂ ਕਿਹਾ ਕਿ ਇਸ ਕਾਰਨ ਬੀਤੀ ਰਾਤ ਕਰੀਬ 70 ਮੁਸਲਿਮ ਮਰਦ, ਔਰਤਾਂ ਤੇ ਬੱਚਿਆਂ ਨੂੰ ਪੁਲੀਸ ਥਾਣੇ ਵਿੱਚ ਮੱਦਦ ਲੈਣੀ ਪਈ। ਘਟਨਾ ਵਿੱਚ ਕੋਈ ਗੰਭੀਰ ਜ਼ਖ਼ਮੀ ਨਹੀਂ ਹੋਇਆ। ਦੂਜੇ ਪਾਸੇ ਇਲਾਕੇ ਦੇ ਮੁਸਲਿਮ ਵਸਨੀਕਾਂ ਨੇ ਕਿਹਾ ਕਿ ਉਨ੍ਹਾਂ ਦੇ ਭਾਈਚਾਰੇ ਦੇ ਕਰੀਬ 150 ਲੋਕ ਇਸ ਘਟਨਾ ਕਾਰਨ ਦਹਿਸ਼ਤ ਵਿੱਚ ਹਨ।



from Punjab News – Latest news in Punjabi http://ift.tt/28TKgbH
thumbnail
About The Author

Web Blog Maintain By RkWebs. for more contact us on rk.rkwebs@gmail.com

9 comments

  1. vuescan-pro-crack is one of the most popular scanner software globally and widely used by photographers, home users, scanning services, and companies. VueScan Pro Crack uses smooth, high-quality scanning to maintain color balance.
    freeprokeys

    ReplyDelete
  2. Thanks for the post. Very interesting post. This is my first-time visit here. I found so many interesting stuff in your blog. Keep posting.. drivermax-pro-crack

    ReplyDelete
  3. Thanks for this post, I really found this very helpful. And blog about best time to post on cuber law is very useful. bingo-numbers-2021

    ReplyDelete
  4. Thanks for this post, I really found this very helpful. And blog about best time to post on cuber law is very useful. idm-crack

    ReplyDelete
  5. Thanks for this post, I really found this very helpful. And blog about best time to post on cuber law is very useful. encryptomatic-pstviewer-pro-crack

    ReplyDelete
  6. Thanks for this post, I really found this very helpful. And blog about best time to post on cuber law is very useful. upmypc.com

    ReplyDelete
  7. Stellar Data Recovery Professional 10.1.0.0 Crack is a program that assists individuals with further developing their composing abilities. It has been generally welcomed by PC clients who have viewed it as a compelling instrument in further developing exactness and speed.

    ReplyDelete