ਭਾਰਤ ’ਚ ਸਿਆਸੀ ਸ਼ਰਨ ਲਈ ਬੁਗਤੀ ਦੇਵੇਗਾ ਦਰਖ਼ਾਸਤ

11909cd-_brahamdagh-baloch-253x300ਜਨੇਵਾ, 19 ਸਤੰਬਰਪਾਕਿਸਤਾਨ ਖ਼ਿਲਾਫ਼ ਬਲੋਚ ਮੁਹਿੰਮ ਦੇ ਮੁਹਰੈਲ ਤੇ ਜਲਾਵਤਨ ਬਲੋਚ ਆਗੂ ਬ੍ਰਹਮਦਾਗ਼ ਬੁਗਤੀ ਨੇ ਅੱਜ ਕਿਹਾ ਕਿ ਉਹ ਜਲਦੀ ਹੀ ਭਾਰਤ ਵਿੱਚ ਸਿਆਸੀ ਪਨਾਹ ਲੈਣ ਲਈ ਅਰਜ਼ੀ ਦੇਵੇਗਾ। ਬੁਗਤੀ ਇਸ ਵੇਲੇ ਸਵਿਟਜ਼ਰਲੈਂਡ ਵਿੱਚ ਜਲਾਵਤਨੀ ਹੰਢਾ ਰਿਹਾ ਹੈ।



from Punjab News – Latest news in Punjabi http://ift.tt/2czaqBR
thumbnail
About The Author

Web Blog Maintain By RkWebs. for more contact us on rk.rkwebs@gmail.com

0 comments