ਸ਼ਹਾਬੂਦੀਨ ਦੀ ਜ਼ਮਾਨਤ ਫੌਰੀ ਰੱਦ ਕਰਨਾ ਮੁਸ਼ਕਲ: ਸੁਪਰੀਮ ਕੋਰਟ

11909cd-_shahabuddin_1ਨਵੀਂ ਦਿੱਲੀ, 19 ਸਤੰਬਰ : ਸੁਪਰੀਮ ਕੋਰਟ ਨੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਸ਼ਹਾਬੂਦੀਨ ਨੂੰ ਪਟਨਾ ਹਾਈ ਕੋਰਟ ਵੱਲੋਂ ਦਿੱਤੀ ਜ਼ਮਾਨਤ ਰੱਦ ਕਰਨ ਤੋਂ ਨਾਂਹ ਕਰ ਦਿੱਤੀ ਹੈ। ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਇਕ ਵਾਰ ਮਿਲੀ ਜ਼ਮਾਨਤ, ਨੂੰ ਦੋਸ਼ੀ ਦਾ ਪੱਖ ਸੁਣੇ ਬਿਨਾਂ ਰੱਦ ਨਹੀਂ ਕੀਤਾ ਜਾ ਸਕਦਾ। ਬੈਂਚ ਨੇ ਜ਼ਮਾਨਤ ਅਰਜ਼ੀ ਰੱਦ ਕਰਨ ਲਈ ਸ਼ਹਾਬੂਦੀਨ ਦਾ ਪੱਖ ਜਾਣਨ ਬਾਰੇ ਮਾਮਲੇ ਦੀ ਸੁਣਵਾਈ 26 ਸਤੰਬਰ ’ਤੇ ਪਾ ਦਿੱਤੀ ਹੈ।



from Punjab News – Latest news in Punjabi http://ift.tt/2czai5v
thumbnail
About The Author

Web Blog Maintain By RkWebs. for more contact us on rk.rkwebs@gmail.com

0 comments