ਚੀਨ ਨੇ ਬਣਾਈ ਦੁਨੀਆਂ ਦੀ ਸਭ ਤੋਂ ਵੱਡੀ ਰੇਡੀਓ ਦੂਰਬੀਨ

ਪੇਇੰਚਿੰਗ: ਚੀਨ ਨੇ ਅੱਜ ਵਿਸ਼ਵ ਦੀ ਸਭ ਤੋਂ ਵੱਡੀ ਰੇਡੀਓ ਦੂਰਬੀਨ (ਟੈਲੀਸਕੋਪ) ਨੂੰ ਖੋਜੀ ਅਪਰੇਸ਼ਨ ਵਿੱਚ ਲਗਾਇਆ ਹੈ। ਗੁਆਂਜ਼ੂ ਸੂਬੇ ਵਿੱਚ ਲਗਾਈ 4450 ਪੈਨਲ ਰਿਫਲੈਕਟਰ ਵਾਲੀ ਇਹ ਦੂਰਬੀਨ ਫੁਟਬਾਲ ਦੇ  30 ਮੈਦਾਨਾਂ ਜਿੰਨੀ ਵੱਡੀ ਹੈ, ਜਿਸ ਨਾਲ ਬ੍ਰਹਿਮੰਡ ਦੀ ਉੱਤਪਤੀ ਤੇ ਅਲੌਕਿਕ ਜੀਵਨ ਨੂੰ ਸਮਝਣ ਲਈ ਵਿਸ਼ਵ ਭਰ ਵਿੱਚ ਚੱਲ ਰਹੇ ਅਪਰੇਸ਼ਨਾਂ ਵਿੱਚ ਮਦਦ ਮਿਲੇਗੀ।



from Punjab News – Latest news in Punjabi http://ift.tt/2cOB5dX
thumbnail
About The Author

Web Blog Maintain By RkWebs. for more contact us on rk.rkwebs@gmail.com

0 comments