ਲਾਸ ਏਂਜਲਸ: ਅਮਰੀਕੀ ਸੁਰੱਖਿਆ ਏਜੰਸੀਆਂ ਨੇ ਬੀਤੇ ਦਿਨ ਵਾਸ਼ਿੰਗਟਨ ਦੇ ਇਕ ਸ਼ੌਪਿੰਗ ਮਾਲ ਵਿੱਚ ਗੋਲੀਬਾਰੀ ਕਰਕੇ ਪੰਜ ਵਿਅਕਤੀਆਂ ਦੀ ਜਾਨ ਲੈਣ ਵਾਲੇ ਤੁਰਕੀ ਮੂਲ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। 20 ਸਾਲ ਇਸ ਨੌਜਵਾਨ ਦਾ ਨਾਮ ਅਰਕਨ ਸੇਟਿਨ ਦੱਸਿਆ ਗਿਆ ਹੈ। ਐਫਬੀਆਈ ਦਾ ਕਹਿਣਾ ਹੈ ਕਿ ਇਹ ਗੋਲੀਬਾਰੀ ਅਤਿਵਾਦੀ ਘਟਨਾ ਨਹੀਂ ਹੈ।
from Punjab News – Latest news in Punjabi http://ift.tt/2dl3zBj

0 comments