ਬਾਲਟੀਮੋਰ ਵਿੱਚ ਗੋਲੀਬਾਰੀ ਅੱਠ ਫੱਟੜ

ਬਾਲਟੀਮੋਰ: ਅਮਰੀਕਾ ਦੇ ਬਾਲਟੀਮੋਰ ਵਿੱਚ ਬੀਤੀ ਰਾਤ ਹੋਈ ਗੋਲੀਬਾਰੀ ਦੌਰਾਨ ਤਿੰਨ ਸਾਲ ਦੀ ਬੱਚੀ ਸਣੇ ਅੱਠ ਵਿਅਕਤੀ ਫੱਟੜ ਹੋ ਗਏ। ਪੁਲੀਸ ਤਿੰਨ ਮਸ਼ਕੂਕਾਂ ਦੀ ਭਾਲ ਵਿੱਚ ਹੈ, ਜਿਹੜੇ ਵਾਰਦਾਤ ਬਾਅਦ ਮੌਕੇ ਤੋਂ ਪੈਦਲ ਫਰਾਰ ਹੋ ਗਏ।



from Punjab News – Latest news in Punjabi http://ift.tt/2cOBrRT
thumbnail
About The Author

Web Blog Maintain By RkWebs. for more contact us on rk.rkwebs@gmail.com

0 comments