ਸਿੱਖ ਹੋਣ ‘ਤੇ ਮਾਣ : ਸੱਜਣ

ਐਡਮਿੰਟਨ : ਸਿੱਖਾਂ ਦੀ ਪੱਗੜੀ ‘ਤੇ ਲਿਖੀ ਗਈ ਇਤਰਾਜ਼ਯੋਗ ਸ਼ਬਦਾਂਵਲੀ ਤੇ ਨਸਲੀ ਟਿੱਪਣੀ ਦੇ ਵਿਵਾਦ ਨੂੰ ਲੈ ਕੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਟਵੀਟ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਪੱਗੜੀਧਾਰੀ ਸਿੱਖ ਹੋਣ ਦੇ ਨਾਤੇ ਕੈਨੇਡੀਅਨ ਹੋਣ ਦਾ ਮਾਣ ਹੈ। ਇਕ ਹੋਰ ਟਵੀਟ ‘ਚ ਕੈਲਗਰੀ ਤੋਂ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਦਰਸ਼ਨ ਕੰਗ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਕੈਨੇਡੀਅਨ ਨਾਗਰਿਕ ਹੋਣ ਅਤੇ ਆਪਣੀ ਦਸਤਾਰ ‘ਤੇ ਮਾਣ ਹੈ।



from Punjab News – Latest news in Punjabi http://ift.tt/2d1dSsf
thumbnail
About The Author

Web Blog Maintain By RkWebs. for more contact us on rk.rkwebs@gmail.com

0 comments