ਕੈਨੇਡਾ ‘ਚ ਸਕੂਲ ਤੇ ‘ਵਰਸਿਟੀਆਂ ਖਾਲੀ ਕਰਾਈਆਂ

ਮਾਂਟਰੀਅਲ : ਪੂਰਬੀ ਕੈਨੇਡਾ ‘ਚ ਅੱਤਵਾਦੀਆਂ ਦੇ ਹਮਲੇ ਦੇ ਖ਼ਤਰੇ ਨੂੰ ਦੇਖਦੇ ਹੋਏ 60 ਸਕੂਲਾਂ ਅਤੇ ਯੂਨਵਰਸਿਟੀਆਂ ਨੂੰ ਖਾਲੀ ਕਰਾ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਪਿ੍ਰੰਸ ਐਡਵਰਡ ਦੀਪ ਦੇ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਂਦਾ ਗਿਆ ਹੈ। ਇਸ ਦੌਰਾਨ ਨੋਵਾ ਸਕੋਟੀਆ ਪੁਲਿਸ ਨੂੰ ਇਕ ਅਣਪਛਾਤੇ ਕਾਲ ਮਿਲੀ ਸੀ ਜਿਸ ਵਿਚ ਸੂਬੇ ਦੀਆਂ ਤਿੰਨ ਯੂਨੀਵਰਸਿਟੀਆਂ ‘ਤੇ ਹਮਲੇ ਦੀ ਧਮਕੀ ਦਿੱਤੀ ਗਈ ਸੀ।



from Punjab News – Latest news in Punjabi http://ift.tt/2d1dpGQ
thumbnail
About The Author

Web Blog Maintain By RkWebs. for more contact us on rk.rkwebs@gmail.com

0 comments