ਉਜਾਗਰ ਸਿੰਘ ਥਿੰਦ ਦਾ ਦਿਹਾਂਤ

img_9475ਫਰਿਜ਼ਨੋ (ਮਾਛੀਕੇ / ਧਾਲੀਆਂ) : ਫਰਿਜ਼ਨੋ ਨਿਵਾਸੀ ਜਗਦੇਵ ਸਿੰਘ ਧਾਲੀਵਾਲ (ਸਾਧੂ) ਦੇ ਸਹੁਰਾ ਸ. ਉਜਾਗਰ ਸਿੰਘ ਥਿੰਦ ਜਿਨ੍ਹਾਂ ਦਾ ਪਿਛਲਾ ਪਿੰਡ ਰਸ਼ੀਨ ਜਿਲ੍ਹਾ ਲੁਧਿਆਣਾ ਵਿੱਚ ਹੈ, ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੀ ਦੇਹ ਦਾ ਅੰਤਿਮ ਸੰਸਕਾਰ ਸ਼ਾਂਤ ਭਵਨ ਫਿਊਨਰਲ ਹੋਮ 4800 E Clayton Fowler, Ca 93625 ਵਿਖੇ 1 ਅਕਤੂਬਰ ਦਿਨ ਸ਼ਨੀਵਾਰ ਦੁਪਹਿਰ 11 ਤੋਂ 1 ਦਰਮਿਆਨ ਹੋਵੇਗਾ। ਉਪਰੰਤ ਭੋਗ ਅਤੇ ਅਤਿੰਮ ਅਰਦਾਸ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਿਖੇ ਬਾਅਦ ਦੁਪਹਿਰ ਹੋਵੇਗੀ।ਜਗਦੇਵ ਸਿੰਘ ਧਾਲੀਵਾਲ ਨਾਲ (559) 577-3350, ਬਲਦੇਵ ਸਿੰਘ ਨਾਲ 559-577-2562 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।



from Punjab News – Latest news in Punjabi http://ift.tt/2dg0GhL
thumbnail
About The Author

Web Blog Maintain By RkWebs. for more contact us on rk.rkwebs@gmail.com

0 comments