ਜ਼ਿਕਰਯੋਗ ਹੈ ਕਿ ਭਾਵੇਂ ਅਜੇ ਜੰਗ ਲੱਗਣ ਦੇ ਆਸਾਰ ਹੀ ਬਣੇ ਹਨ ਪਰ ਪਿੰਡਾਂ ਅੰਦਰ ਲੋਕਾਂ ਦੀ ਮੌਜੂਦਗੀ ਨਾ ਹੋਣ ਕਾਰਨ ਸਰੂਪਾਂ ਦੀ ਬੇਅਦਬੀ ਦੇ ਡਰੋਂ ਉਕਤ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਸਤਿਕਾਰ ਕਮੇਟੀ ਦੇ ਆਗੂ ਭਾਈ ਰਣਜੀਤ ਸਿੰਘ ਉਧੋਕੇ ਅਤੇ ਭਾਈ ਚਾਨਣ ਸਿੰਘ ਦਰਾਜਕੇ ਅਤੇ ਪ੍ਰਚਾਰਕ ਭਾਈ ਜਸਬੀਰ ਸਿੰਘ ਖ਼ਾਲਸਾ, ਭਾਈ ਸੂਬਾ ਸਿੰਘ ਰਾਮਰੌਣੀ, ਭਾਈ ਤਰਲੋਚਨ ਸਿੰਘ ਸੋਹਲ ਆਦਿ ਨੇ ਦਸਿਆ ਕਿ ਜਿਉਂ ਹੀ ਹਾਲਾਤ ਠੀਕ ਹੋਣਗੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਸੇ ਤਰ੍ਹਾਂ ਗੁਰਦਵਾਰਿਆਂ ਅੰਦਰ ਸਥਾਪਤ ਕਰ ਦਿਤੇ ਜਾਣਗੇ।
from Punjab News – Latest news in Punjabi http://ift.tt/2cFc49i
0 comments