ਸੁਸ਼ਮਾ ਵੱਲੋਂ ਇਰਾਕ ਵਿੱਚ ਅਗ਼ਵਾ ਭਾਰਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ

Sushma-Swaraj-2ਨਵੀਂ ਦਿੱਲੀ : ਇਰਾਕ ਦੇ ਮੌਸੁਲ ’ਚ ਜੂਨ 2014 ’ਚ ਇਸਲਾਮਿਕ ਸਟੇਟ ਵੱਲੋਂ ਅਗ਼ਵਾ ਕੀਤੇ ਗਏ 39 ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਕਿਹਾ ਕਿ ਪਰਿਵਾਰਾਂ ਨਾਲ ਮੁਲਾਕਾਤ ਦੌਰਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਗਈ। ਅਗ਼ਵਾ ਕੀਤੇ ਗਏ ਭਾਰਤੀਆਂ ਦੇ ਪਰਿਵਾਰਾਂ ਦੀ ਸ੍ਰੀਮਤੀ ਸਵਰਾਜ ਨਾਲ ਇਹ 10ਵੀਂ ਮੁਲਾਕਾਤ ਸੀ। ਸਰਕਾਰ ਦਾ ਦਾਅਵਾ ਹੈ ਕਿ ਇਹ ਭਾਰਤੀ ਸੁਰੱਖਿਅਤ ਹਨ।



from Punjab News – Latest news in Punjabi http://ift.tt/2dOFIpu
thumbnail
About The Author

Web Blog Maintain By RkWebs. for more contact us on rk.rkwebs@gmail.com

0 comments