ਫ਼ੌਜ ‘ਚ ਸਿੱਖਾਂ ਦੀ ਭਰਤੀ ਦੋ ਫ਼ੀ ਸਦੀ ਤੇ ਮੋਰਚਿਆਂ ਦੀ ਸਾਰੀ ਜ਼ਿੰਮੇਵਾਰੀ ਸਿੱਖਾਂ ‘ਤੇ ਕਿਉਂ?

full11978ਨਵੀਂ ਦਿੱਲੀ : ਸੰਸਾਰ ਸਿੰਘ ਨੇ ਕਿਹਾ ਕਿ ਜਦੋਂ ਫ਼ੌਜ ਵਿਚ ਸਿੱਖਾਂ ਦੀ ਭਰਤੀ 2 ਫ਼ੀ ਸਦੀ ਹੈ ਤੇ ਮੋਰਚਿਆਂ ਉਤੇ ਸਾਰੀ ਜ਼ਿੰਮੇਵਾਰੀ ਸਿੱਖਾਂ ‘ਤੇ ਕਿਉਂ ਪਾਈ ਜਾਂਦੀ ਹੈ? ਉਨ੍ਹਾਂ ਕਿਹਾ ਕਿ ਅੱਜ ਫਰਜ਼ੀ ਲੜਾਈ ਵਿਖਾ ਕੇ 2017 ਦੀਆਂ ਚੋਣਾਂ ਜਿੱਤਣ ਦੀਆਂ ਬਹਾਨੇ-ਬਾਜ਼ੀਆਂ ਬਣਾ ਕੇ ਪਾਕਿਸਤਾਨ ਨਾਲ ਜੰਗ ਵਿੱਢੀ ਜਾ ਰਹੀ ਹੈ।  ਸੰਸਾਰ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਪਰੇਡ ਵਿਚ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਸਿੱਖਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਅਤੇ ਅੱਜ ਸਾਨੂੰ ਬਦਨਾਮ ਕਰਨ ਵਾਸਤੇ ਦੁਨੀਆਂ ਵਿਚ ਵਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸੀਂ ਇਕ ਪ੍ਰੈੱਸ ਬਿਆਨ ਵਿਚ ਕਿਹਾ ਸੀ ਕਿ ਪਾਕਿਸਤਾਨ ਨਾਲ ਲੜਾਈ ਦੇ ਬਹਾਨੇ ਵਾਰ-ਵਾਰ ਪੰਜਾਬ ਸਰਹੱਦ ਨੂੰ 20-20 ਕਿਲੋਮੀਟਰ ਤਕ ਖ਼ਾਲੀ ਕਰਵਾ ਕੇ ਉਜਾੜਿਆ ਜਾਂਦਾ ਹੈ ਤੇ ਹੁਣ ਵੀ ਪੰਜਾਬ ਤੇ ਕੱਛਭੁਜ ਨੂੰ ਖ਼ਾਲੀ ਕਰਵਾਇਆ ਜਾ ਰਿਹਾ ਹੈ ਕਿਉਂਕਿ ਇਹ ਸਿੱਖਾਂ ਦਾ ਇਲਾਕਾ ਹੈ ਤੇ ਨਰਿੰਦਰ ਮੋਦੀ ਪਹਿਲਾਂ ਹੀ ਸਿੱਖਾਂ ਨੂੰ ਕੱਛਭੁਜ ਵਿਚੋਂ ਕੱਢ ਰਿਹਾ ਸੀ।



from Punjab News – Latest news in Punjabi http://ift.tt/2dA4fO0
thumbnail
About The Author

Web Blog Maintain By RkWebs. for more contact us on rk.rkwebs@gmail.com

0 comments