ਲੰਡਨ: ਯੂਰਪੀ ਯੂਨੀਅਨ ਤੋਂ ਨਾਤਾ ਤੋੜਨ ਬਾਅਦ ਇੰਗਲੈਂਡ ’ਚ ਨਸਲੀ ਅਤੇ ਧਾਰਮਿਕ ਪੱਧਰ ’ਤੇ ਵਿਤਕਰੇ ਦੀਆਂ ਘਟਨਾਵਾਂ ’ਚ ਚੋਖਾ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਬ੍ਰੈਗਜ਼ਿਟ ਵੋਟ ਦੇ ਇਕ ਮਹੀਨੇ ਬਾਅਦ ਜੁਲਾਈ ’ਚ ਅਜਿਹੀ ਘਟਨਾਵਾਂ ’ਚ 41 ਫ਼ੀਸਦੀ ਦਾ ਵਾਧਾ ਦਰਜ ਹੋਇਆ ਅਤੇ 5468 ਨਫ਼ਰਤੀ ਅਪਰਾਧਾਂ ਦੇ ਕੇਸ ਦਰਜ ਹੋਏ ਜਦਕਿ ਪਿਛਲੇ ਸਾਲ ਜੁਲਾਈ ’ਚ 3886 ਘਟਨਾਵਾਂ ਵਾਪਰੀਆਂ ਸਨ।
from Punjab News – Latest news in Punjabi http://ift.tt/2dnUUeV
0 comments