ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਪਹਿਲੇ ਬਜਟ ਵਿੱਚ 28 ਫੀਸਦੀ ਤੱਕ ਪੁੱਜੀ ਵਿਦੇਸ਼ੀ ਮਦਦ ਵਿੱਚ ਕਟੌਤੀ ਦੀ ਮੰਗ ਕਰ ਰਹੇ ਹਨ। ਇਸ ਦਾ ਅਸਰ ਪਾਕਿਸਤਾਨ ਉਤੇ ਪੈ ਸਕਦਾ ਹੈ, ਜੋ ਅਮਰੀਕਾ ਦੀ ਮਦਦ ਪ੍ਰਾਪਤ ਕਰਨ ਵਿੱਚ ਸਭ ਤੋਂ ਅੱਗੇ ਹੈ।ਬਜਟ ਵਿੱਚ ਓਬਾਮਾ ਦੀ ‘ਨਰਮ ਸ਼ਕਤੀ’ ਨਾਲੋਂ ‘ਮਜ਼ਬੂਤ ਫੌਜੀ ਤਾਕਤ’ ਵੱਲ ਨਾਟਕੀ ਤਬਦੀਲੀ ਦਾ ਵੀ ਸੱਦਾ ਹੋਵੇਗਾ।
from Punjab News – Latest news in Punjabi http://ift.tt/2m7I1f2

0 comments