ਮਾਲੀ ਤੰਗੀ ਕਾਰਨ ਕਿਸਾਨ ਵੱਲੋਂ ਖ਼ੁਦਕੁਸ਼ੀ

dfgਬੁਢਲਾਡਾ, 12 ਫਰਵਰੀ : ਕਰਜ਼ੇ, ਆਰਥਿਕ ਤੰਗੀ ਅਤੇ ਪਿਤਾ ਦੀ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਾਉਣ ਤੋਂ ਅਸਮਰੱਥ ਇਕ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਯਾਦਵਿੰਦਰ ਸਿੰਘ (23) ਵਾਸੀ ਪਿੰਡ ਸਿਰਸੀਵਾਲਾ ਨੇ ਬੀਤੀ ਰਾਤ ਪਿੰਡ ਦਰੀਆਪੁਰ ਦੇ ਨਜ਼ਦੀਕ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ। ਉਹ ਘਰ ਦਾ ਇਕੋ-ਇਕ ਕਮਾੳੂ ਜੀਅ ਸੀ ਜੋ ਘਰ ਵਿੱਚ ਦੋ ਵਿਆਹੁਣਯੋਗ ਭੈਣਾਂ ਤੇ ਪਿਤਾ ਦੇ ਗਲੇ ਵਿੱਚ ਕੈਂਸਰ ਹੋਣ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।



from Punjab News – Latest news in Punjabi http://ift.tt/1PSvp27
thumbnail
About The Author

Web Blog Maintain By RkWebs. for more contact us on rk.rkwebs@gmail.com

0 comments