ਜੇਤਲੀ ਖ਼ਿਲਾਫ਼ ਦੇਸ਼ਧ੍ਰੋਹ ਦੇ ਦੋਸ਼ ਲਾਉਣ ਵਾਲਾ ਮੈਜਿਸਟਰੇਟ ਮੁਅੱਤਲ

arun-jaitely2ਅਲਾਹਾਬਾਦ, 13 ਫਰਵਰੀ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਖ਼ਿਲਾਫ਼ ਚਾਰ ਮਹੀਨੇ ਪਹਿਲਾਂ ਦੇਸ਼ਧ੍ਰੋਹ ਦੇ ਦੋਸ਼ ਲਾਉਣ ਵਾਲੇ ਜੁਡੀਸ਼ਲ ਅਧਿਕਾਰੀ ਅੰਕਿਤ ਗੋਇਲ ਨੂੰ ਅਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਡੀ ਵਾਈ ਚੰਦਰਚੂਡ਼ ਦੇ ਨਿਰਦੇਸ਼ਾਂ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਕੌਮੀ ਜੁਡੀਸ਼ਲ ਨਿਯੁਕਤੀ ਕਮਿਸ਼ਨ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਖ਼ਿਲਾਫ਼ ਸ੍ਰੀ ਜੇਤਲੀ ਵੱਲੋਂ ਕੀਤੀ ਗਈ ਟਿੱਪਣੀ ਤੋਂ ਬਾਅਦ ਮਹੋਬਾ ਦੇ ਕੁਲਪਹਾਡ਼ ਦੇ ਸਿਵਲ ਜੱਜ ਨੇ ਦੋਸ਼ ਮਡ਼੍ਹੇ ਸਨ।



from Punjab News – Latest news in Punjabi http://ift.tt/1WkrZ8X
thumbnail
About The Author

Web Blog Maintain By RkWebs. for more contact us on rk.rkwebs@gmail.com

0 comments