ਸੁਪਰੀਮ ਕੋਰਟ ਵੱਲੋਂ ਅਰੁਣਾਚਲ ਵਿੱਚ ਜਿਉਂ ਦੀ ਤਿਉਂ ਸਥਿਤੀ ਰੱਖਣ ਦੇ ਹੁਕਮ

supreme-court-of-india5ਨਵੀਂ ਦਿੱਲੀ, 17 ਫਰਵਰੀ : ਕੇਂਦਰੀ ਕੈਬਨਿਟ ਵੱਲੋਂ ਅਰੁਣਾਚਲ ਪ੍ਰਦੇਸ਼ ਵਿੱਚੋਂ ਰਾਸ਼ਟਰਪਤੀ ਸ਼ਾਸਨ ਹਟਾਉਣ ਦੀ ਸਿਫਾਰਸ਼ ਦੇ ਕੁੱਝ ਘੰਟਿਆਂ ਬਾਅਦ ਸੁਪਰੀਮ ਕੋਰਟ ਨੇ ਸਾਬਕਾ ਵਿਧਾਨ ਸਭਾ ਸਪੀਕਰ ਨਬਾਮ ਰੇਬੀਆ ਵੱਲੋਂ ਕਾਂਗਰਸ ਦੇ 14 ਬਾਗੀ ਵਿਧਾਇਕਾਂ ਦੀ ਅਯੋਗਤਾ ਨਾਲ ਸਬੰਧਤ ਨਿਆਂਇਕ ਤੇ ਵਿਧਾਨ ਸਭਾ ਰਿਕਾਰਡ ’ਤੇ ਗੌਰ ਕਰਨ ਤੱਕ ਇਸ ਰਾਜ ਵਿੱਚ ਜਿਉਂ ਦੀ ਤਿਉਂ ਸਥਿਤੀ ਰੱਖਣ ਦਾ ਹੁਕਮ ਦਿੱਤਾ ਹੈ।



from Punjab News – Latest news in Punjabi http://ift.tt/1VoQDVP
thumbnail
About The Author

Web Blog Maintain By RkWebs. for more contact us on rk.rkwebs@gmail.com

0 comments