ਵਰਮਾ ਹੋਣਗੇ ਦਿੱਲੀ ਦੇ ਨਵੇਂ ਪੁਲੀਸ ਕਮਿਸ਼ਨਰ

11702CD-_ALOK-VERMAਨਵੀਂ ਦਿੱਲੀ, 17 ਫਰਵਰੀ : ਸੀਨੀਅਰ ਆੲੀਪੀਐਸ ਅਧਿਕਾਰੀ ਅਲੋਕ ਕੁਮਾਰ ਵਰਮਾ ਦਿੱਲੀ ਪੁਲੀਸ ਦੇ ਅਗਲੇ ਕਮਿਸ਼ਨਰ ਹੋਣਗੇ। ੳੁਹ ਬੀਐਸ ਬੱਸੀ ਦੀ ਥਾਂ ਲੈਣਗੇ, ਜਿਹਡ਼ੇ 29 ਫਰਵਰੀ ਨੂੰ ਸੇਵਾਮੁਕਤ ਹੋ ਰਹੇ ਹਨ। ਅੈਗਮੁਟ ਕਾਡਰ ਦੇ 1979 ਬੈਚ ਦੇ ਅਧਿਕਾਰੀ 58 ਸਾਲਾ ਵਰਮਾ ਇਸ ਸਮੇਂ ਤਿਹਾਡ਼ ਜੇਲ੍ਹ ਦੇ ਡੀਜੀ ਵਜੋਂ ਸੇਵਾ ਨਿਭਾ ਰਹੇ ਹਨ। ੳੁਹ 17 ਮਹੀਨਿਆਂ ਲੲੀ ਨਵੇਂ ਅਹੁਦੇ ੳੁਤੇ ਰਹਿਣਗੇ।



from Punjab News – Latest news in Punjabi http://ift.tt/1PRUEhD
thumbnail
About The Author

Web Blog Maintain By RkWebs. for more contact us on rk.rkwebs@gmail.com

0 comments