ਦੋ ਨਕਸਲੀ ਹਲਾਕ

ਰਾਏਪੁਰ, 31 ਜਨਵਰੀ : ਪਿਛਲੇ ਸਾਲ ਇਕ ਸਰਪੰਚ ਦੇ ਕਤਲ ਵਿੱਚ ਸ਼ਾਮਲ ਦੋ ਨਕਸਲੀਆਂ ਨੂੰ ਅੱਜ ਸੁਰੱਖਿਆ ਦਸਤਿਆਂ ਨੇ ਸੁਕਮਾ ਜ਼ਿਲ੍ਹੇ ਵਿੱਚ ਹੋਏ ਮੁਕਾਬਲੇ ਵਿੱਚ ਮਾਰ ਮੁਕਾਇਆ। ਆੲੀਜੀਪੀ ਬਸਤਰ ਰੇਂਜ ਐਸਆਰਪੀ ਕਾਲੁਰੀ ਨੇ ਦੱਸਿਆ ਕਿ ਇਹ ਮੁਕਾਬਲਾ ਗੋਲਾਪਾਲੀ ਥਾਣੇ ਅਧੀਨ ਪਿੰਡ ਵਣਜਾਲਵਾਇਆ ਵਿੱਚ ਹੋਇਆ।



from Punjab News – Latest news in Punjabi http://ift.tt/1SlxgPv
thumbnail
About The Author

Web Blog Maintain By RkWebs. for more contact us on rk.rkwebs@gmail.com

0 comments