ਸਿੱਖ ਰੈਜੀਮੈਂਟ ਦਾ ਲਾਪਤਾ ਕੈਪਟਨ ਲੱਭਿਆ

SHIKHAR-DEEP1ਕਠਿਆਰ (ਬਿਹਾਰ), 13 ਫਰਵਰੀ : ਇੱਥੋਂ ਨਵੀਂ ਦਿੱਲੀ ਜਾਂਦੇ ਸਮੇਂ ਰੇਲ ਗੱਡੀ ਵਿੱਚੋਂ ਲਾਪਤਾ ਹੋਇਆ ਅੱਠ ਸਿੱਖ ਲਾਈਟ ਇਨਫੈਂਟਰੀ ਦਾ ਕੈਪਟਨ ਸ਼ਿਖਰਦੀਪ ਅੱਜ ਉੱਤਰ ਪ੍ਰਦੇਸ਼ ਵਿੱਚ ਫੈਜ਼ਾਬਾਦ ਪੁਲੀਸ ਸਾਹਮਣੇ ਪੇਸ਼ ਹੋ ਗਿਆ। ਰੇਲਵੇ ਪੁਲੀਸ ਦੇ ਸੁਪਰਡੈਂਟ ਜਿਤੇਂਦਰ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਫੋਨ ’ਤੇ ਕੈਪਟਨ ਸ਼ਿਖਰਦੀਪ ਨਾਲ ਗੱਲਬਾਤ ਕੀਤੀ ਹੈ। ਉਹ ਫ਼ੈਜ਼ਾਬਾਦ ਜ਼ਿਲ੍ਹੇ ਦੇ ਕੋਤਵਾਲੀ ਥਾਣੇ ਵਿੱਚ ਠੀਕ ਠਾਕ ਪੁੱਜਿਆ। ਫੌਜੀ ਜਵਾਨ ਉਸ ਨੂੰ ਫ਼ੈਜ਼ਾਬਾਦ ਵਿੱਚ ਡੋਗਰਾ ਛਾਉਣੀ ਲੈ ਗਏ।



from Punjab News – Latest news in Punjabi http://ift.tt/243enVl
thumbnail
About The Author

Web Blog Maintain By RkWebs. for more contact us on rk.rkwebs@gmail.com

0 comments