ਸਕੂਲਾਂ ਵਿੱਚ ਧੱਕੇਸ਼ਾਹੀ (bullying ) ਵਿਰੁੱਧ ਫੋਰਮ ਦਾ ਗਠਨ

mehtaਯੂਬਾ ਸਿਟੀ (ਸੁਰਿੰਦਰ ਮਹਿਤਾ) : ਭਾਰਤੀ ਭਾਈਚਾਰੇ ਤੋਂ ਅਮਰੀਕਾ ਵਿੱਚ ਪਹਿਲੀ ਕੌਂਸਲ ਮੈਂਬਰ ਪ੍ਰੀਤ ਡਿਡਵਾਲ ਅਤੇ ਯੂਬਾ ਸ਼ਟਰ ਦੀ ਪ੍ਰਧਾਨ Suise Cauchi ਨੇ ਸਕੂਲਾਂ ਵਿੱਚ ਧੱਕੇਸ਼ਾਹੀ (bullying) ਵਿਰੁੱਧ ਇੱਕ ਫੋਰਮ ਦਾ ਗਠਨ ਕੀਤਾ ਹੈ। ਸਕੂਲਾਂ ਅਤੇ ਸੋਸ਼ਲ ਮੀਡੀਆ ਵਿੱਚ ਧੱਕੇਸ਼ਾਹੀ ਇੱਕ ਵੱਡੀ ਸਮੱਸਿਆ ਬਣ ਗਈ ਹੈ। ਪ੍ਰੀਤ ਡਿਡਵਾਲ ਵੱਲੋਂ ਬੱਚਿਆਂ ਦੀ ਭਲਾਈ ਲਈ ਕੀਤਾ ਗਿਆ ਇਹ ਇੱਕ ਵੱਡਾ ਯਤਨ ਹੈ।ਉਨ੍ਹਾਂ ਦੇ ਇਸ ਯਤਨ ਦੀ ਭਾਈਚਾਰੇ ਵੱਲੋਂ ਭਰਵੀਂ ਸ਼ਲਾਘਾ ਹੋ ਰਹੀ ਹੈ।



from Punjab News – Latest news in Punjabi http://ift.tt/1TfS76H
thumbnail
About The Author

Web Blog Maintain By RkWebs. for more contact us on rk.rkwebs@gmail.com

0 comments